ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਵਿਨੋਦ ਕੁਮਾਰ ਫ਼ਕੀਰਾ ਸਨਮਾਨਿਤ

  • By admin
  • August 16, 2022
  • 0
ਵਿਨੋਦ ਕੁਮਾਰ ਫ਼ਕੀਰਾ

ਜਲੰਧਰ 16 ਅਗਸਤ (ਜਸਵਿੰਦਰ ਸਿੰਘ ਆਜ਼ਾਦ)- 75ਵੇਂ ਸੁਤੰਤਰਤਾ ਦਿਵਸ 15.08.2022 ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਹੋਏ ਸਮਾਰੋਹ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ, ਮਾਨਯੋਗ ਸਥਾਨਕ ਸਰਕਾਰਾਂ ਮੰਤਰੀ, ਪੰਜਾਬ ਜੀ, ਡਵੀਜਨਲ ਕਮਿਸ਼ਨਰ ਜਲੰਧਰ ਮੰਡਲ, ਜਲੰਧਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਆਈ.ਏ.ਐਸ., ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਡਿਪਟੀ ਕਮਿਸ਼ਨਰ, ਜਲੰਧਰ, ਪੁਲਿਸ ਕਮਿਸ਼ਨਰ, ਜਲੰਧਰ, ਐਸ.ਐਸ.ਪੀ.,ਜਲੰਧਰਰ ਦਿਹਾਤੀ ਸ੍ਰੀ ਸ਼ੀਤਲ ਅੰਗੂਰਾਲ, ਐਮ.ਐਲ.ਏ., ਸ੍ਰੀ ਰਮਨ ਅਰੋੜਾ,ਐਮ.ਐਲ.ਏ. ਵਲੋਂ ਵਿਨੋਦ ਕੁਮਾਰ ਫ਼ਕੀਰਾ ਨੂੰ ਸਨਮਾਨਿਤ ਕਰਦੇ ਹੋਏ।

Leave a Reply

Your email address will not be published.